Damanjot
-
Pakka rang
Yeah Damanjot
It's your boy
Ellays
ਕਰੇ ਨਖਰੇ ਤੂੰ ਬਾਹਲੇ ਅੱਸੀ ਏਡੇ ਵੀ ਨੇ ਕਾਲੇ
ਕਰੇ ਨਖਰੇ ਤੂੰ ਬਾਹਲੇ ਅੱਸੀ ਏਡੇ ਵੀ ਨੇ ਕਾਲੇ
ਸਾਰਾ ਜਾਣਦਾ ਜ਼ਮਾਨਾ ਨੇ ਏ ਕਾਲੇ ਦਿਲ ਵਾਲੇ
ਹੋ ਪਿਆਰ ਸਾਡੇ ਨਾਲ ਵੇਖ ਲੇ ਤੂੰ ਪਾਕੇ
ਹੋ ਪਿਆਰ ਸਾਡੇ ਨਾਲ ਵੇਖ ਲੇ ਤੂੰ ਪਾਕੇ
ਨੀ ਪਕਾ ਰੰਗ ਨੇ ਪਕਾ ਰੰਗ ਮਿਤਰਾਂ ਦਾ
ਨੀ ਪਕਾ ਰੰਗ ਮਿਤਰਾਂ ਦਾ
ਨੀ ਤੈਨੂੰ ਨਜ਼ਰਾਂ ਤੋਹ ਰਖੂਗਾ ਬਚਾਕੇ
ਨੀ ਪਕਾ ਰੰਗ ਗਬਰੂ ਦਾ
ਨੀ ਤੈਨੂੰ ਨਜ਼ਰਾਂ ਤੋਹ ਰਖੂਗਾ ਬਚਾਕੇ
ਨੀ ਤੂੰ ਕਾਰਾ ਉੱਤੇ ਚੜੇ ਤੇ ਅੱਸੀ ਸਾਇਕਲ ਭਜਾਏ
ਚੜਦੀ ਜਵਾਨੀ ਹੱਲ ਫੋਰਡ ਨਾਲ ਵਾਹੇ
ਨੀ ਤੂੰ ਕਾਰਾ ਉੱਤੇ ਚੜੇ ਤੇ ਅੱਸੀ ਸਾਇਕਲ ਭਜਾਏ
ਚੜਦੀ ਜਵਾਨੀ ਹੱਲ ਫੋਰਡ ਨਾਲ ਵਾਹੇ
ਜੇਠ ਹਾੜ ਦੀਆਂ ਧੁੱਪਾਂ ਨੇ ਮਚਾਤੇ
ਜੇਠ ਹਾੜ ਦੀਆਂ ਧੁੱਪਾਂ ਨੇ ਮਚਾਤੇ
ਨੀ ਪਕਾ ਰੰਗ ਨੀ ਪਕਾ ਰੰਗ ਮਿਤਰਾਂ ਦਾ
ਨੀ ਪਕਾ ਰੰਗ ਮਿਤਰਾਂ ਦਾ
ਨੀ ਤੈਨੂੰ ਨਜ਼ਰਾਂ ਤੋਂ ਰਖੂਗਾ ਬਚਾਕੇ
ਨੀ ਪਕਾ ਰੰਗ ਗਬਰੂ ਦਾ
ਨੀ ਤੈਨੂੰ ਨਜ਼ਰਾਂ ਤੋਂ ਰਖੂਗਾ ਬਚਾਕੇ
ਰੱਬ ਦੇ ਈ ਰੰਗ ਭਾਵੇਂ ਕਾਲੇ ਭਾਵੇਂ ਗੋਰੇ ਨੇ
ਗੱਲ ਗੱਲ ਉੱਤੇ ਕਾਹਤੋਂ ਮਾਰਦੀ ਐਨਾ ਹੋਰਰੇ ਨੇ
ਰੱਬ ਦੇ ਈ ਰੰਗ ਭਾਵੇਂ ਕਾਲੇ ਭਾਵੇਂ ਗੋਰੇ ਨੇ
ਗੱਲ ਗੱਲ ਉੱਤੇ ਕਤੋਂ ਮਾਰਦੀ ਐਨਾ ਹੋਰੇ ਨੇ
ਕਾਹਤੋਂ ਲੰਗ ਜਾਵੇਈਂ ਪਾਸਾ ਜਿਹਾ ਘੁਮਾਕੇ
ਕਾਹਤੋਂ ਲੰਗ ਜਾਵੇਈਂ ਪਾਸਾ ਜਿਹਾ ਘੁਮਾਕੇ
ਨੀ ਪਕਾ ਰੰਗ ਨੀ ਪਕਾ ਰੰਗ ਮਿਤਰਾਂ ਦਾ
ਨੀ ਪਕਾ ਰੰਗ ਮਿਤਰਾਂ ਦਾ
ਨੀ ਤੈਨੂੰ ਨਜ਼ਰਾਂ ਤੋਂ ਰਖੂਗਾ ਬਚਾਕੇ
ਨੀ ਪਕਾ ਰੰਗ ਗਬਰੂ ਦਾ
ਨੀ ਤੈਨੂੰ ਨਜ਼ਰਾਂ ਤੋਂ ਰਖੂਗਾ ਬਚਾਕੇ
ਜਸਵਿੰਦਰ ਹੈ ਮਾਪਿਆਂ ਦਾ ਪੁੱਤ ਕੱਲਾ ਕੱਲਾ ਨੀ
ਸਾਂਭ ਤੈਨੂੰ ਰਖੂ ਜਿਵੇਈਂ ਚੀਚੀ ਵਿਚ ਛੱਲਾ ਨੀ
ਜਸਵਿੰਦਰ ਹੈ ਮਾਪਿਆਂ ਦਾ ਪੁੱਤ ਕੱਲਾ ਕੱਲਾ ਨੀ
ਸਾਂਭ ਤੈਨੂੰ ਰਖੂ ਜਿਵੇਈਂ ਚੀਚੀ ਵਿਚ ਛੱਲਾ ਨੀ
ਓ ਨੂੰਹ ਸੰਧੂਆਂ ਦੀ ਬਣਜਾ ਤੂੰ ਆਕੇ
ਓ ਨੂੰਹ ਸੰਧੂਆਂ ਦੀ ਬਣਜਾ ਤੂੰ ਆਕੇ
ਨੀ ਪਕਾ ਰੰਗ ਨੀ ਪਕਾ ਰੰਗ ਮਿਤਰਾਂ ਦਾ
ਨੀ ਪਕਾ ਰੰਗ ਮਿਤਰਾਂ ਦਾ
ਨੀ ਤੈਨੂ ਨਜ਼ਰਾਂ ਤੋਹ ਰਖੂਗਾ ਬਚਾਕੇ
ਨੀ ਪਕਾ ਰੰਗ ਗਬਰੂ ਦਾ
ਨੀ ਤੈਨੂੰ ਨਜ਼ਰਾਂ ਤੋਂ ਰਖੂਗਾ ਬਚਾਕੇ
Writers: Jaswinder Sandhu
Lyrics ©
Lyrics licensed by LyricFind