Harry sangha - Death list
Overige artiesten: Daman sandhu

ਜੱਟ ਵਿੱਗੜੀ ਤੇ ਆਯਾ ਲਉ ਸਾਰੇਯਾ ਤੋਂ ਲੇਖੇ ਨੀ
ਕਢ ਦੋ ਜੋ ਦਿਲਾਂ ਵਿਚ ਪਾ ਲੇਯਾ ਭੁਲੇਖੇ ਨੀ
ਭਰ ਦੇਣੇ ਕੱਲੇ ਕੱਲੇ ਪਿੱਤਲ ਦੇ ਨਾਲ
ਜੇੜੇ ਹਿੱਕਾਂ ਤਾਣ ਦੇ
ਤੇਰੇ town ਵਿੱਚ ਵੜ ਸਾਰੇ ਠੋਕਣੇ ਆ
ਜੇੜੇ ਸਾਨੂ ਟਿੱਚ ਜਾਣਦੇ
ਤੇਰੇ town ਵਿੱਚ ਵੜ ਸਾਰੇ ਠੋਕਣੇ ਆ
ਜੇੜੇ ਸਾਨੂ ਟਿੱਚ ਜਾਣਦੇ

ਹਿੱਕਾਂ ਚ ਬਰੂਦ ਧੁੰਨ ਧੁੰਨ ਭਰੇਯਾ
ਜੇੜ੍ਹਾ ਅੱਖ ਚੱਕੇ ਓਹੀ ਸੁੰਨ ਕਰੇਯਾ
ਹਿੱਕਾਂ ਚ ਬਰੂਦ ਧੁੰਨ ਧੁੰਨ ਭਰੇਯਾ
ਜੇੜ੍ਹਾ ਅੱਖ ਚੱਕੇ ਓਹੀ ਸੁੰਨ ਕਰੇਯਾ
ਰਬ ਨਾ ਹਰਾਵੇ ਕਦੇ ਤੇਰੇ ਯਾਰ ਨੂ
ਓਦਾ ਤਾਂ ਏ ਵੈਲੀ ਕਦੇ ਨਾਯੋ ਹਰੇਯਾ
ਯਾਰਾਂ ਦਾ ਏ ਯਾਰ ਪੱਕੇ ਸਿਰੇ ਦੇ ਸ਼ੋਕੀਂ
ਬਿੱਲੋ ਪੀਣ ਖਾਨ ਦੇ
ਤੇਰੇ town ਵਿੱਚ ਵੜ ਸਾਰੇ ਠੋਕਣੇ ਆ
ਜੇੜੇ ਸਾਨੂ ਟਿੱਚ ਜਾਣਦੇ
ਤੇਰੇ town ਵਿੱਚ ਵੜ ਸਾਰੇ ਠੋਕਣੇ ਆ
ਜੇੜੇ ਸਾਨੂ ਟਿੱਚ ਜਾਣਦੇ


ਯਾਰਾਂ ਦੀਆਂ ਯਾਰੀਆਂ ਤੇ ਜਾਨ ਕੁਰਬਾਨ
ਹਿੱਕ ਠੋਕ ਆਖਾਂ ਮੈਨੂ ਐਨਾ ਉੱਤੇ ਮਾਨ,
ਰੁਕ ਜਾਂਦਾ ਆਲਾ ਡਾਲਾ ਦੇਖ ਸ਼ੋਰ ਨੂ
ਖਿਚ ਕੇ ਨੇ ਵੈਲੀ ਜਦੋਂ ਭਰਦੇ ਉਡਾਨ
ਉਠਦੇ ਵਰੋਲੇ ਵਾਂਗੂ ਮਾਰਨਾ ਯਾ ਮਰਨਾ ਆ,
ਏਹੀ ਓ ਤਾਂਣ ਦੇ
ਤੇਰੇ town ਵਿੱਚ ਵੜ ਸਾਰੇ ਠੋਕਣੇ ਆ
ਜੇੜੇ ਸਾਨੂ ਟਿੱਚ ਜਾਣਦੇ
ਤੇਰੇ town ਵਿੱਚ ਵੜ ਸਾਰੇ ਠੋਕਣੇ ਆ
ਜੇੜੇ ਸਾਨੂ ਟਿੱਚ ਜਾਣਦੇ

ਦੁੱਕੀ ਟਿੱਕੀ ਦੀ ਨੀ ਪਰਵਾਹ ਕਰਦੇ,
ਨਾ ਹੀ ਮਾਡੀ ਕਿਹੰਦੇ ਆ ਤੇ ਨਾ ਹੀ ਜ਼ੱਰਦੇ
ਜੋਤ ਬੈਂਸ ਹੈਰੀ ਸੰਘੇ ਹੋਣੀ ਪੱਕੇ ਯਾਰ ਬੇਲੀ,
ਦੇਖ ਦੇਖ ਕੇ ਚੜ੍ਹਾਈ ਵੈਰੀ ਰਿਹਣ ਸੜਦੇ
ਪਿੰਡ ਪਿੰਡ ਹਰ ਸ਼ਿਅਰ ਹੋਗੇ ਚਰਚੇ ਨੀ
ਦੇਖ Royal ਮਾਨ ਦੇ
ਤੇਰੇ town ਵਿੱਚ ਵੜ ਸਾਰੇ ਠੋਕਣੇ ਆ
ਜੇੜੇ ਸਾਨੂ ਟਿੱਚ ਜਾਣਦੇ
ਤੇਰੇ town ਵਿੱਚ ਵੜ ਸਾਰੇ ਠੋਕਣੇ ਆ
ਜੇੜੇ ਸਾਨੂ ਟਿੱਚ ਜਾਣਦੇ

Writers: Royal Maan

Lyrics ©

Lyrics licensed by LyricFind