Damanjot - Stain gun

ਹੋਗੇ ਪਰਚੇ ਸਮਨ ਘਰ ਆ ਗਏ
ਨੀ ਲੱਗੂ ਹੱਥਕੜੀ ਸੋਹਣੀਏ
ਹੋ ਦਿਲ ਟੁਟ ਗਿਆ ਭਾਵੇਂ ਤੇਰੇ ਹੱਥੋਂ
ਅਜੇ ਟੁੱਟੀ ਨਈਓਂ ਤੜੀ ਸੋਹਣੀਏ
ਆ ਲੈਣ ਦੇ ਤੂੰ ਬਾਹਰ ਮੈਨੂੰ ਬੈਲ ਤੇ
ਚਲਾਉ ਗੋਲੀਆਂ ਵੰਗਾਰਕੇ
ਹੋ ਜਿਹੜਾ ਰੱਖਿਆ ਤੂੰ ਯਾਰ 32 ਬੋਰ ਦਾ
STAIN ਨਾਲ ਛੱਡੂ ਮਾਰਕੇ
ਹੋ ਜਿਹੜਾ ਰੱਖ ਲਿਆ ਯਾਰ 32 ਬੋਰ ਦਾ
STAIN ਨਾਲ ਛੱਡੂ ਮਾਰਕੇ

ਹੋ ਪੇਚਾ ਪਿਆਰ ਵਾਲਾ ਸਾਡੇ ਨਾਲ ਪਾਕੇ ਨੀ
ਤੂੰ ਹੋਰ ਥਾਂ ਚੜਾਈਆ ਗੁੱਡੀਆਂ
ਹੋ ਪਤਾ ਲਗਾ ਜਦੋਂ, ਤੇਰੀ ਬੇਵਫ਼ਾਈ ਦਾ
ਸੀ ਰਾਤਾਂ ਦੀਆ ਨੀਂਦਾ ਉੱਡਿਆ
ਹੱਥ ਜੋੜ ਲੱਖ ਕਰ ਲਈ ਤੂੰ ਮਿਨਤਾਂ
ਨੀ ਯਾਰ ਰਖ ਦੂ ਖਿਲਾਰਕੇ
ਹੋ ਜਿਹੜਾ ਰੱਖਿਆ ਤੂੰ ਯਾਰ 32 ਬੋਰ ਦਾ
STAIN ਨਾਲ ਛੱਡੂ ਮਾਰਕੇ
ਹੋ ਜਿਹੜਾ ਰੱਖ ਲਿਆ ਯਾਰ 32 ਬੋਰ ਦਾ
STAIN ਨਾਲ ਛੱਡੂ ਮਾਰਕੇ


ਹਰ ਖ਼ਵਾਬ ਸੀ ਸਜਾਇਆ ਤੇਰੇ ਨਾਵੇ
ਹਰ ਖ਼ਵਾਬ ਵਿਚ ਤੈਨੂੰ ਵੇਖਿਆ
ਕੀਤਾ ਖੂਨ ਜਜ਼ਬਾਤਾਂ ਦਾ ਤੂੰ ਸੋਹਣੀਏ
ਨੀ ਸੀਨਾ ਇਸ਼ਕੇ ਦਾ ਸੇਕਯਾ
ਹੁਣ ਖੁਦ ਨੂੰ ਕਹਾਵੇਂ ਸਰਦਾਰਨੀ
ਨੀ ਸਾਨੂੰ ਸੂਲੀ ਉੱਤੇ ਚਾੜ ਕੇ
ਹੋ ਜਿਹੜਾ ਰੱਖਿਆ ਤੂੰ ਯਾਰ 32 ਬੋਰ ਦਾ
STAIN ਨਾਲ ਛੱਡੂ ਮਾਰਕੇ
ਹੋ ਜਿਹੜਾ ਰੱਖਿਆ ਤੂੰ ਯਾਰ 32 ਬੋਰ ਦਾ
STAIN ਨਾਲ ਛੱਡੂ ਮਾਰਕੇ

ਹੋ ਤੈਨੂੰ ਜੂਡ ਵਾਂਗੂ ਵੱਡਣ ਦੀ ਸੌਂਹ
ਪੱਕੀ ਖਾਈ ਫਿਰਦਾ ਏ ਜੱਟ ਨੀ
ਹੋ ਜਿਨਾ ਸਿਰ ਉੱਤੇ ਟੱਪਦੀ ਓ ਪੈਂਦੀਆਂ
ਨੂੰ ਵੇਖ ਭੱਜ ਜਾਣ ਝੱਟ ਨੀ
ਹੋ ਵੈਲੀ ਚੌਂਕੇ ਚ ਖੜਾਕੇ ਸਾਰੇ ਠੋਕਣੇ
ਨੀ ਬੈਠਾ ਸੱਗੂ ਦਿਲ ਧਾਰਕੇ
ਹੋ ਜਿਹੜਾ ਰੱਖਿਆ ਤੂੰ ਯਾਰ 32 ਬੋਰ ਦਾ
STAIN ਨਾਲ ਛੱਡੂ ਮਾਰਕੇ
ਹੋ ਜਿਹੜਾ ਰੱਖਿਆ ਤੂੰ ਯਾਰ 32 ਬੋਰ ਦਾ
STAIN ਨਾਲ ਛੱਡੂ ਮਾਰਕੇ

Writers: Babbal Saggu

Lyrics ©

Lyrics licensed by LyricFind