Damanjot - Bullet vs girl

ਲੋੜੋਂ ਵੱਧ ਐਵੇਂ ਕਰ ਬੈਠਾ ਖਰਚਾ
ਨਾਲੇ ਯਾਰੋ ਪਿੰਡ ਚ ਕਰਾ ਲੀ ਚਰਚਾ(ਕਰਾ ਲੀ ਚਰਚਾ ਕਰਾ ਲੀ ਚਰਚਾ)
ਲੋੜੋਂ ਵੱਧ ਐਵੇਂ ਕਰ ਬੈਠਾ ਖਰਚਾ
ਨਾਲੇ ਯਾਰੋ ਪਿੰਡ ਚ ਕਰਾ ਲੀ ਚਰਚਾ
ਇਸ਼ਕੇ ਦੀ ਬਾਜੀ ਏ ਖੇਡਣ ਤੋ ਪਿਹਲਾ
ਹੱਥਾਂ ਵਿੱਚੋਂ ਦਿੱਸੇ ਔਣੇ ਜਾਂਦੀ ਹਾਰ ਦੀ
ਓ ਥਕੇ ਗੱਬਰੂ ਦੇ ਪੈਰ ਕੱਸੇ ਬੁਲੇਟ ਦੇ ਟੈਰ
ਕੁੜੀ ਯਾਰੋ ਹੱਜੇ ਵੀ ਨਾ ਹਾਂ ਕਰਦੀ
ਓ ਥਕੇ ਗੱਬਰੂ ਦੇ ਪੈਰ ਕੱਸੇ ਬੁਲੇਟ ਦੇ ਟੈਰ
ਕੁੜੀ ਯਾਰੋ ਹੱਜੇ ਵੀ ਨਾ ਹਾਂ ਕਰਦੀ
ਕੁੜੀ ਯਾਰੋ ਹੱਜੇ ਵੀ ਨਾ ਹਾਂ ਕਰਦੀ

ਛੱਡ ਤੀ ਪੜ੍ਹਾਈ ਮੁੱਲ ਲੇ ਲਈ ਲਡ਼ਾਈ
ਤੇਲ ਚ ਉਡਾਤੀ ਸਾਰੀ ਬਾਪੂ ਦੀ ਕਮਾਈ
ਛੱਡ ਤੀ ਪੜ੍ਹਾਈ ਮੁੱਲ ਲੇ ਲਈ ਲਡ਼ਾਈ
ਤੇਲ ਚ ਉਡਾਤੀ ਸਾਰੀ ਬਾਪੂ ਦੀ ਕਮਾਈ
ਓ ਕਦੇ ਸ਼ਰਮਾਵੇ ਕਦੇ ਗੁੱਸਾ ਜਾ ਦਿਖਾਵੇ
ਪਿਆਰ ਵਾਲੀ ਨਈਓਂ ਬਸ ਹਾਮੀ ਭਰ ਦੀ
ਪਿਆਰ ਵਾਲੀ ਨਈਓਂ ਬਸ ਹਾਮੀ ਭਰ ਦੀ
ਓ ਥਕੇ ਗੱਬਰੂ ਦੇ ਪੈਰ ਕੱਸੇ ਬੁਲੇਟ ਦੇ ਟੈਰ
ਕੁੜੀ ਯਾਰੋ ਹੱਜੇ ਵੀ ਨਾ ਹਾਂ ਕਰਦੀ
ਓ ਥਕੇ ਗੱਬਰੂ ਦੇ ਪੈਰ ਕੱਸੇ ਬੁਲੇਟ ਦੇ ਟੈਰ
ਕੁੜੀ ਯਾਰੋ ਹੱਜੇ ਵੀ ਨਾ ਹਾਂ ਕਰਦੀ
ਕੁੜੀ ਯਾਰੋ ਹੱਜੇ ਵੀ ਨਾ ਹਾਂ ਕਰਦੀ


ਓ PG ਵਾਲੀ ਗਲੀ ਕਦੀ ਕਾਲਜ ਦਾ ਗੇਟ
ਆਪ ਦੀ ਕਲਾਸ ਵਿੱਚ ਹੁੰਦਾ ਨਿਤ ਲੈਟ
ਓ PG ਵਾਲੀ ਗਲੀ ਕਦੀ ਕਾਲਜ ਦਾ ਗੇਟ
ਆਪ ਦੀ ਕਲਾਸ ਵਿੱਚ ਹੁੰਦਾ ਨਿਤ ਲੈਟ
ਐਤਕੀ attendence ਤਾਂ ਪੂਰੀ ਨਾਇਓ ਹੋਣੀ
ਓ BIO ਵਾਲੀ ਮੇਡਮ ਵੀ ਰਿਹੰਦੀ ਲੜਦੀ
ਓ ਥਕੇ ਗੱਬਰੂ ਦੇ ਪੈਰ ਕੱਸੇ ਬੁਲੇਟ ਦੇ ਟੈਰ
ਕੁੜੀ ਯਾਰੋ ਹੱਜੇ ਵੀ ਨਾ ਹਾਂ ਕਰਦੀ
ਓ ਥਕੇ ਗੱਬਰੂ ਦੇ ਪੈਰ ਕੱਸੇ ਬੁਲੇਟ ਦੇ ਟੈਰ
ਕੁੜੀ ਯਾਰੋ ਹੱਜੇ ਵੀ ਨਾ ਹਾਂ ਕਰਦੀ
ਕੁੜੀ ਯਾਰੋ ਹੱਜੇ ਵੀ ਨਾ ਹਾਂ ਕਰਦੀ

ਹੋ ਪੁਛਦਾ ਹਿਸਾਬ ਬਾਪੂ ਦੇ ਗਿਆ ਜਵਾਬ
ਕਿਹੰਦਾ ਕਾਕਾ ਪੈਸੇ ਬੋਹਤੇ ਕਰ ਲਏ ਖਰਾਬ
ਹੋ ਪੁਛਦਾ ਹਿਸਾਬ ਬਾਪੂ ਦੇ ਗਿਆ ਜਵਾਬ
ਕਿਹੰਦਾ ਕਾਕਾ ਪੈਸੇ ਬੋਹਤੇ ਕਰ ਲਏ ਖਰਾਬ
ਸੰਧੂ ਜਸਵਿੰਦਰ ਹੋ ਗਈਆਂ ਪੜ੍ਹਾਈਆਂ
ਮੁੜ ਆਜਾ ਪਿੰਡ ਸਾਂਭ ਵਾਹੀ ਘਰ ਦੀ
ਓ ਥਕੇ ਗੱਬਰੂ ਦੇ ਪੈਰ ਕੱਸੇ ਬੁਲੇਟ ਦੇ ਟੈਰ
ਕੁੜੀ ਯਾਰੋ ਹੱਜੇ ਵੀ ਨਾ ਹਾਂ ਕਰਦੀ
ਓ ਥਕੇ ਗੱਬਰੂ ਦੇ ਪੈਰ ਕੱਸੇ ਬੁਲੇਟ ਦੇ ਟੈਰ
ਕੁੜੀ ਯਾਰੋ ਹੱਜੇ ਵੀ ਨਾ ਹਾਂ ਕਰਦੀ
ਕੁੜੀ ਯਾਰੋ ਹੱਜੇ ਵੀ ਨਾ ਹਾਂ ਕਰਦੀ

Writers: Jaswinder Sandhu

Lyrics ©

Lyrics licensed by LyricFind