R.j. kaur - Akh kashni

Yeah Raj Kaur
It's boy ok are in the house ,let's go.

ਨੀ ਏਕ ਮੇਰੀ ਅੱਖ ਕਾਸ਼ਨੀ
ਦੂਜਾ ਰਾਤ ਡੇਯੋ ਨੀਂਦ ਰੇ ਨੇ ਮਾਰਿਯਾ
ਸ਼ੀਸ਼ੇ 'ਚ ਤਰੇਰ ਪੈ ਗਈ
ਵਾਲ ਵਾਨਦੀ ਨੇ ਧਿਆਨ ਜਦੋਂ ਮਾਰਿਯਾ
ਨੀ ਏਕ ਮੇਰੀ ਅੱਖ ਕਾਸ਼ਨੀ
ਹਾਏ ਏਕ ਮੇਰੀ ਅੱਖ ਕਾਸ਼ਨੀ


ਲਾਚੀ ਵਾਲੇ ਆ ਮੋਡ ਮੁਹਾਲ ਵੇ
ਸੋਹਣੀ ਵਾਲੇ ਆ ਲੈ ਚੱਲ ਨਾਲ ਵੇ
ਲਾਚੀ ਵਾਲੇ ਆ ਮੋਡ ਮੁਹਾਲ ਵੇ
ਸੋਹਣੀ ਵਾਲੇ ਆ ਲੈ ਚੱਲ ਨਾਲ ਵੇ
ਤੇਰੀ ਡਾਚੀ ਦੀ ਸੋਹਣੀ ਚਾਲ ਵੇ
ਹਾਏ ਤੇਰੀ ਡਾਚੀ ਦੀ ਸੋਹਣੀ ਚਾਲ ਵੇ
ਹਾਏ ਸੋਹਣੀ ਵਾਲੇ ਆ ਲੈ ਚੱਲ ਨਾਲ ਵੇ
ਲਾਚੀ ਵਾਲੇ ਆ ਮੋਡ ਮੁਹਾਲ ਵੇ
ਸੋਹਣੀ ਵਾਲੇ ਆ ਲੈ ਚੱਲ ਨਾਲ ਵੇ

ਕਾਲਾ ਏ ਪਰੰਦਾ ਨਾਲ ਮਿਹੰਦਿਆ ਵੀ ਕਾਲਿਯਾ
ਅਂਬਰੀ ਘਟਾ ਵਾ ਅੱਜ ਕਾਲਿਯਾ
ਅਂਬਰੀ ਘਟਾ ਵਾ ਅੱਜ ਕਾਲਿਯਾ
ਅਂਬਰੀ ਘਟਾ ਵਾ ਅੱਜ ਕਾਲਿਯਾ
ਖੁਸ਼ੀ ਵਿਚ ਨਚਾ,
ਮੇਰੇ ਨਾਲ ਪਿਆ ਨਚਦਿਯਾ ਕੰਨਾ ਬੀਚ ਪਾਯਾ ਹੋਯਿਆ ਵਾਲਿਯਾ
ਕੰਨਾ ਵਿਚ ਪਾਇੀਆ ਹੋਇਿਆ ਵਾਲਿਯਾ
ਕੰਨਾ ਵਿਚ ਪਾਇੀਆ ਹੋਇਿਆ ਵਾਲਿਯਾ
ਨੀ ਮੈ ਕੁਜ ਕੁਜ ਨੀ ਮੈ ਕੁਜ ਕੁਜ
ਨੀ ਮੈ ਕੁਜ ਕੁਜ ਨੀ ਮੈ ਕੁਜ ਕੁਜ ਚਕਦੀ ਫਿਰਾ
ਮੈ ਪਬਾ ਭਾਰ ਨਚਦੀ ਫਿਰਾ
ਮੈ ਪਬਾ ਭਾਰ ਨਚਦੀ ਫਿਰਾ
ਕਾਲੇ ਰੰਗ ਦਾ ਪਰੰਦਾ ਮੇਰੇ ਸਜ੍ਣਾ ਨੇ ਆਂਦਾ
ਨੀ ਮੈ ਚੁਮ ਚੁਮ ਨੀ ਮੈ ਚੁਮ ਚੁਮ
ਰਖ ਦੀ ਫਿਰਾ ਮੈ ਪਬਾ ਭਾਰ ਨਚਦੀ ਫਿਰਾ
ਮੈ ਪਬਾ ਭਾਰ ਨਚਦੀ ਫਿਰਾ

ਜੁੱਤੀ ਕਸੂਰੀ ਪੈਰੀ ਨਾ ਪੂਰੀ
ਹਾਏ ਰੱਬਾ ਵੇ ਸਾਨੂ ਤੁਰਨਾ ਪੇਯਾ ਹਾਏ
ਹਾਏ ਰੱਬਾ ਵੇ ਸਾਨੂ ਤੁਰਨਾ ਪੇਯਾ
ਜਿੰਨਾ ਰਾਹਾਂ ਦੀ ਮੈ ਸਾਰ ਨਾ ਜਾਣਾ
ਓਨੀ ਰਾਹੀਂ ਵੇ ਮੈਨੂ ਮੁੜਣਾ ਪੇਯਾ ਹਾਏ
ਓਨੀ ਰਾਹੀਂ ਵੇ ਮੈਨੂ ਮੁੜਣਾ ਪੇਯਾ
ਜੁੱਤੀ ਕਸੂਰੀ
ਹਾਏ ਰੱਬਾ ਵੇ ਸਾਨੂ ਤੁਰਨਾ ਪੇਯਾ

Writers: Shiv Kumar Batalvi

Lyrics ©

Lyrics licensed by LyricFind